ਮੁਖਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਬੁਢਾਪਾ ਪੈਨਸ਼ਨ 250 ਰੁਪਏ ਤੋਂ ਵਧਾਕੇ 500 ਰੁਪਏ ਕੀਤੀ ਗਈ ਹੈ

ਮੁਖਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਬੁਢਾਪਾ ਪੈਨਸ਼ਨ 250 ਰੁਪਏ ਤੋਂ ਵਧਾਕੇ 500 ਰੁਪਏ ਕੀਤੀ ਗਈ ਹੈ, ਪਿੰਡ ਕਾਉਣੀ ਲੱਗੇ ਪੈਨਸ਼ਨ ਕੈੰਪ ਵਿਖੇ ਪੈਨਸ਼ਨਾ ਵੰਡੀਆਂ ਅਤੇ ਨਾਲ ਹੀ ਨਵੀਆਂ ਪੈਨਸ਼ਨਾ ਲਗਵਾਉਣ ਬਾਰੇ ਜਾਣੂ ਕਰਵਾਇਆ।

#DimpyDhillon #‎Gidderbaha‬ ‪#‎Mission2017‬

No comments:

Post a Comment