ਵਿਕਾਸ ਕਾਰਜਾਂ ਲਈ ਪਿੰਡਾਂ ਦਾ ਦੌਰਾ ਕਰਕੇ ਦੋ ਕਰੋੜ 25 ਲਖ 54 ਹਜ਼ਾਰ ਦੀ ਗ੍ਰਾਂਟਾਂ ਦੇ ਚੇਕ ਦੇ ਕੇ ਕੀਤੇ ਵਾਅਦੇ ਨਿਭਾਏ। ਜਿੰਨਾ ਵਿੱਚ ਪਿੰਡ ਹਰੀਕੇ ਕਲਾਂ 73.18 ਲਖ, ਭੁੱਟੀਵਾਲਾ 23.48 ਲਖ, ਸਮਾਘ 31.07 ਲਖ, ਆਸਾ ਬੁੱਟਰ 43.18 ਲਖ, ਸੂਰੇਵਾਲਾ 54.63 ਲਖ ਆਦਿ ਦੀ ਗ੍ਰਾਂਟਾਂ ਸ਼ਾਮਲ ਸਨ।
#DimpyDhillon #Gidderbaha #SriMuktsarSahib #GrantforVillages




No comments:
Post a Comment