ਗਿਦੜਬਾਹਾ ਹਲਕੇ ਦੇ ਪਿੰਡ ਧੂਲਕੋਟ ਦੀ ਸਰਕਾਰੀ ਹਾਈ ਸਕੂਲ ਦੀ ਵਿਦਿਆਰਥੀ ਗੁਰਮੀਤ ਕੌਰ ਨੇ ਆਪਣੇ ਸਾਇੰਸ ਪ੍ਰੋਜੇਕਟ (ਇਨੋਵੇਟਿਵ ਸੇਂਡ ਮਾਈਨਿੰਗ ਮਸ਼ੀਨ) ਨੂੰ ਨਿਊ ਇਨੋਵੇਸ਼ਨ ਅਵਾਰਡ, ਦਿੱਲੀ ਵਿਖੇ ਪ੍ਰਦਰਸ਼ਿਤ ਕਰਕੇ ਦੇਸ਼ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਤੇ ਹੁਣ ਇਹ ਬੱਚੀ ਆਪਣੇ ਇਸ ਪ੍ਰੋਜੇਕਟ ਨਾਲ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਜਪਾਨ ਲਈ ਰਵਾਨਾ ਹੋ ਰਹੀ ਹੈ, ਮੈ ਵਧਾਈ ਦਿਣਾ ਇਸ ਬੱਚੀ ਦੇ ਮਾਪਿਆਂ, ਸਕੂਲ ਮੈਨੇਜਮੇਂਟ ਅਤੇ ਇਸ ਬੱਚੀ ਦੇ ਗਾਇਡ ਰਸ਼ਪਾਲ ਸਿੰਘ ਜੀ ਨੂੰ ਜਿਨਾਂ ਨੇ ਇਸਦਾ ਹੋਂਸਲਾ ਵਧਾਇਆ ਤੇ ਅੱਗੇ ਵਧਣ ਦੀ ਪ੍ਰੇਰਨਾ ਦਿਤੀ |
Share & Spread this Message.
#DimpyDhillon #Gidderbaha #SriMuktsarSahib #Punjab #Innovation

No comments:
Post a Comment